advbalwinderkumar@gmail.com
+91 9814575839
img
img

AA

We Will Help You

If your actions inspire others to dream more, learn more, do more and become more, you are a leader.

Read More
img

AA

We Will Help You

Lorem idae a UHSD SDHF SDJIS Pccusamus.

Read More

ਸਮਾਜ ਨੂੰ ਸਮਰਪਿਤ

ਆਮ ਪਰਿਵਾਰ ’ਚ ਪੈਦਾ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਲੋਕਾਂ ਨਾਲ ਡੂੰਘਾ ਜੁੜਾਅ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵਿਭਾਗ ’ਚ ਮਿਲੀ ਕਲਾਸ-2 ਅਫਸਰ ਦੀ ਮਿਲੀ ਨੌਕਰੀ ਸਮਾਜ ਸੇਵਾ ਦੇ ਖੇਤਰ ’ਚ ਕੰਮ ਕਰਨ ਲਈ ਛੱਡ ਦਿੱਤੀ। ਕਾਲਜ ਸਮੇਂ ਉਹ ਐਨਐਨਐਸ ਤੇ ਬਲੱਡ ਡੋਨੇਸ਼ਨ ਸੁਸਾਇਟੀ ਦੇ ਸਰਗਰਮ ਮੈਂਬਰ ਰਹੇ ਹਨ। ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।

ਉੱਚ ਸਿੱਖਿਆ ਪ੍ਰਾਪਤ

ਲੋਕ ਮੁੱਦਿਆਂ ਦੀ ਡੂੰਘਾਈ ਨਾਲ ਸਮਝ ਰੱਖਣ ਵਾਲੇ ਐਡਵੋਕੇਟ ਬਲਵਿੰਦਰ ਕੁਮਾਰ ਉੱਚ ਸਿੱਖਿਆ ਪ੍ਰਾਪਤ ਹਨ। ਉਨ੍ਹਾਂ ਨੇ ਐਲਐਲਬੀ (ਵਕਾਲਤ), ਐਮਏ ਇੰਗਲਿਸ਼, ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ (ਪੱਤਰਕਾਰਿਤਾ) ’ਚ ਐਮਏ ਕੀਤੀ ਹੋਈ ਹੈ। ਉਹ ਯੂਜੀਸੀ ਨੈੱਟ ਕੁਆਲੀਫਾਈਡ ਹਨ ਤੇ ਉਨ੍ਹਾਂ ਨੇ ਮੈਕੇਨਿਕਲ ਇੰਜੀਨੀਅਰਿੰਗ ’ਚ 3 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ।

ਬੇਦਾਗ ਸ਼ਖਸੀਅਤ

ਸਾਲ 2014 ’ਚ ਸਰਕਾਰੀ ਅਫਸਰ ਦੀ ਨੌਕਰੀ ਛੱਡ ਕੇ ਰਾਜਨੀਤੀ ਦੇ ਮੈਦਾਨ ’ਚ ਆਉਣ ਤੋਂ ਲੈ ਕੇ ਹੁਣ ਤੱਕ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਿਆਸੀ ਕਰੀਅਰ ਬੇਦਾਗ ਰਿਹਾ ਹੈ। ਉਨ੍ਹਾਂ ਨੇ ਮੁਸ਼ਕਿਲ ਘੜੀ ’ਚ ਬਿਨਾਂ ਕਿਸੇ ਸੁਆਰਥ ਦੇ ਲੋਕਾਂ ਦਾ ਸਾਥ ਦਿੱਤਾ ਹੈ। ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਸਿਸਟਮ ਦੇਣ ਲਈ ਯਤਨਸ਼ੀਲ ਰਹਿਣ ਵਾਲੇ ਐਡਵੋਕੇਟ ਬਲਵਿੰਦਰ ਇਮਾਨਦਾਰ ਆਗੂ ਵੱਜੋਂ ਜਾਣੇ ਜਾਂਦੇ ਹਨ।

ਮੈਂ ਚਾਹੁੰਦਾ ਹਾਂ

  • ਐਜੂਕੇਸ਼ਨ : ਸਸਤੀ ਤੇ ਕੁਆਲਿਟੀ ਸਿੱਖਿਆ ਹਰ ਵਰਗ ਦੇ ਬੱਚਿਆਂ ਤੱਕ ਪਹੁੰਚੇ.
  • ਹੈਲਥ : ਸਰਕਾਰੀ ਸਿਹਤ ਸਿਸਟਮ ’ਚ ਸੁਧਾਰ, ਇਲਾਜ ਲੋਕਾਂ ਦੀ ਪਹੁੰਚ ’ਚ ਹੋਵੇ.
  • ਪ੍ਰਸ਼ਾਸਨ : ਪੁਲਸ-ਪ੍ਰਸ਼ਾਸਨ ’ਚ ਬਿਨਾਂ ਸਿਫਾਰਸ਼ ਤੇ ਪੈਸੇ ਦੇ ਲੋਕਾਂ ਦੀ ਸੁਣਵਾਈ ਹੋਵੇ.
  • ਵੂਮਨ ਸੇਫਟੀ : ਲੜਕੀਆਂ-ਔਰਤਾਂ ਬੇਖੌਫ ਹੋ ਕੇ ਘੁੰਮ ਸਕਣ, ਸੁਰੱਖਿਅਤ ਮਾਹੌਲ ਮਿਲੇ.
  • ਸਪੋਰਟਸ : ਖੇਡ ਮੈਦਾਨਾਂ ਦਾ ਨਿਰਮਾਣ, ਖਿਡਾਰੀਆਂ ਲਈ ਸਾਮਾਨ-ਖੁਰਾਕ ਦਾ ਪ੍ਰਬੰਧ ਹੋਵੇ.
  • ਰੁਜ਼ਗਾਰ : ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਹੋਵੇ, ਸਵੈਰੁਜ਼ਗਾਰ ਨੂੰ ਹੱਲਾਸ਼ੇਰੀ ਮਿਲੇ.

dsfndsfksdfoj

dfkjsdhfisdf isdfhlsef jeslifkjespo fjewopf jewoifhewj fipewf jeslifkjespo fjewopf jewoifhewj fipewofewpf[ ēk ewf

img
Drawing 90Days

Lorem ipsum dolor sit amet.

dfkjsdhfisdf isdfhlsef jeslifkjespo fjewopf jewoifhewj fipewf jeslifkjespo fjewopf jewoifhewj fipewofewpf[ ēk ewf

img
Engineering 75Days

Lorem ipsum dolor sit amet.

Lorem ipsum dolor sit amet, consectetur adipisicing elit. Amet quod nisi quisquam modi dolore, dicta obcaecati architecto quidem ullam quia.

img
Academic 45Days

The people of your constituency consider you equivalent to God as you are always there for them in Good as well as bad Times.I pray to God to make you victorious again and again

img

MOHIT KUMAR

Happy Student

It Is Very Easy To Defeat Someone, But It Is Very Hard To Win Someone. MLA candidate Balwinder did the same . he motivate so many Drug Addictor to rehabilition . and motivate to younger for higher and better study

img

ABHISHEK SANDHU

Happy Parent

he has inspiration for other life, be it through his deeds or through his words. He was one of the most down to earth people ever and was loved and praised for his humility

img

MANINDER SINGH

Happy Student

OUR WORK

Lorem ipsum dolor sit amet, consectetur adipisicing elit. Rerum vitae quae vero ut natus. Dolore!